ਖ਼ਬਰਾਂ

ਫਗਵਾੜਾ ਚ ਕੈਨੇਡਾ ਸਿਟੀਜਨ ਨੌਜਵਾਨ ਭੇਦਭਰੇ ਹਾਲਤ ਚ ਲਾਪਤਾ

ਅੱਜ ਸੀ ਵਾਪਸੀ ਫਲਾਇਟ

04 Oct,2018


ਫਗਵਾੜਾ(ਪਹਿਰੇਦਾਰ ਬਿਊਰੋ)ਫਗਵਾੜਾ ਦੇ ਗੁਰੂ ਨਾਨਕ ਮੁਹੱਲੇ ਦਾ ਰਹਿਣ ਵਾਲਾ ਨੌਜਵਾਨ ਰਮਨੀਕ ਸਿੰਘ ਬੀਤੀ ਰਾਤ ਤੋਂ ਭੇਦਭਰੇ ਹਾਲਤਾਂ ਚ ਲਾਪਤਾ ਹੋ ਗਿਆ।ਐਸ.ਐਚ.ਓ ਜਤਿੰਦਰ ਸਿੰਘ ਨੇ ਦੱਸਿਆ ਕਿ ਲਾਪਤਾ ਨੌਜਵਾਨ ਕੈਨੇਡਾ ਦਾ ਸਿਟੀਜਨ ਸੀ,ਅਤੇ ਉਸਨੇ ਅੱਜ ਕੈਨੇਡਾ ਵਾਪਿਸ ਜਾਣਾ ਸੀ।ਪੁਲਿਸ਼ ਲਾਪਤਾ ਨੌਜਵਾਨ ਨੂੰ ਲੱਭਣ ਲਈ ਕੋਸ਼ਿਸ਼ ਕਰ ਰਹੀ ਹੈ।